BANIKAR SIKH
Bhai Mardana Ji ਭਾਈ ਮਰਦਾਨਾ ਜੀ
ਜਨਮ 1459 ਈ.
ਜਨਮ ਅਸਥਾਨ ਰਾਏ ਭੋਰੇ ਦੀ ਤਲਵੰਡੀ ਪਿਤਾ ਦਾ ਨਾਮ ਭਾਈ ਬਾਦਰੇ ਜੀ
ਮਾਤਾ ਦਾ ਨਾਮ ਬੇਬੇ ਲਾਖੋਂ ਜੀ
ਗੁਰੂ ਮੰਤਰ ਗੁਰੂ ਨਾਨਕ ਦੇਵ ਜੀ ਪਾਸੋ
ਬਾਣੀ 3 ਸਲੋਕ,ਬਿਹਾਗੜਾ ਰਾਗ ਵਿਚ
ਅੰਤ ਕਾਲ 1534 ਈ., ਖੁਰਮ ਸ਼ਹਿਰ
Rai Balvand Ji
ਰਾਇ ਬਲਵੰਡ ਜੀ
ਰਾਇ ਬਲਵੰਡ ਜੀ
ਜਾਤ ਭੂਮ ਰਬਾਬੀ
ਗੁਰੂ ਬਖਸ਼ਿਸ਼ ਗੁਰੂ ਅਰਜਨ ਦੇਵ ਜੀ ਦੁਵਾਰਾ ਰਾਇ ਦੀ ਉਪਾਧੀ
ਬਾਣੀ 1 ਵਾਰ (ਪਹਿਲੀ ਪੰਜ ਪਉੜੀਆਂ),ਰਾਮਕਲੀ ਰਾਗ ਵਿਚ
ਮੁਖ ਕਾਰਜ ਗੁਰੂ ਘਰ ਵਿਚ ਬਾਣੀ ਦਾ ਕੀਰਤਨ
Bhai sata Ji
ਰਾਇ ਸੱਤਾ ਜੀ
ਰਾਇ ਸੱਤਾ ਜੀ
ਜਾਤ ਭੂਮ ਰਬਾਬੀ
ਗੁਰੂ ਬਖਸ਼ਿਸ਼ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੱਥੋਂ ਅੰਤਿਮ ਸੰਸਕਾਰ
ਬਾਣੀ 1 ਵਾਰ (ਅਖਰੀਲੀ 3 ਪਉੜੀਆਂ),ਰਾਮਕਲੀ ਰਾਗ ਵਿਚ
ਮੁਖ ਕਾਰਜ ਗੁਰੂ ਘਰ ਵਿਚ ਬਾਣੀ ਦਾ ਕੀਰਤਨ
Baba Sunder Ji
ਬਾਬਾ ਸੁੰਦਰ ਜੀ
ਬਾਬਾ ਸੁੰਦਰ ਜੀ
No comments:
Post a Comment