RAAGS
Name of Raags Unique time to sing the Raag
ਰਾਗਾਂ ਦੇ ਨਾਮ ਰਾਗਾਂ ਨੂੰ ਗਾਉਣ ਦਾ ਸਮਾਂ
1. ਸਿਰੀ ਰਾਗੁ ਪਿਛਲੇ ਪਹਿਰ ਜਾਂ ਲੌਢੇ ਵੇਲੇ
2. ਮਾਝ ਰਾਤ ਦੇ ਪਿਛਲੇ ਪਹਿਰ
3. ਗਉੜੀ ਰਾਤ ਦੇ ਪਿਛਲੇ ਪਹਿਰ
4. ਆਸਾ ਸੇਵਰ ਵੇਲੇ
5. ਗੂਜਰੀ ਦਿਨ ਦੇ ਦੂਜੇ ਪਹਿਰ
6. ਦੇਵਗੰਧਰੀ ਦਿਨ ਦੇ ਦੂਜੇ ਪਹਿਰ
7. ਬਿਹਾਗੜਾ ਅੱਧੀ ਰਾਤ ਵੇਲੇ
8. ਵਡਹੰਸੁ ਦੁਪਹਿਰ ਵੇਲੇ ਜਾਂ ਰਾਤ ਦੇ ਦੂਜੇ ਪਹਿਰ
9. ਸੋਰਿਠ ਰਾਤ ਦੇ ਦੂਜੇ ਪਹਿਰ
10. ਧਨਾਸਰੀ ਦਿਨ ਦੇ ਤੀਜੇ ਪਹਿਰ
11. ਜੈਤਸਰੀ ਚੋਥੇ ਪਹਿਰ
12. ਟੋਢੀ ਦਿਨ ਦੇ ਦੂਜੇ ਪਹਿਰ
13. ਬੈੈਰਾੜੀ ਦੂਜੇ ਪਹਿਰ ਦੇ ਸ਼ਾਮ ਵੇਲੇ
14. ਤਿਲੰਗ ਦਿਨ ਦੇ ਤੀਜੇ ਪਹਿਰ
15. ਸੂਹੀ ਦੋ ਘੜੀ ਦਿਨ ਚੜ੍ਹੇ
16. ਬਿਲਾਵਲ ਸਵੇਰ ਦੇ ਪਹਿਲੇ ਪਹਿਰ
17. ਗੋਂਡ ਦਿਨ ਦੇ ਦੂਜੇ ਪਹਿਰ
18. ਰਾਮਕਲੀ ਸੂਰਜ ਨਿਕਲਣ ਤੋਂ ਲੈ ਕੇ ਪਹਿਰ ਦਿਨ ਚੜੇ ਤਕ
19. ਨਟ ਨਾਰਾਇਨ ਰਾਤ ਦੇ ਦੂਜੇ ਪਹਿਰ
20. ਮਾਲੀ ਗਾਉੜਾ ਦਿਨ ਦੇ ਤੀਜੇ ਪਹਿਰ
21. ਮਾਰੂ ਦਿਨ ਦੇ ਤੀਜੇ ਪਹਿਰ
22. ਤੁਖਾਰੀ ਸ਼ਾਮ ਵੇਲੇ
23. ਕੇਦਾਰਾ ਰਾਤ ਦੇ ਪਹਿਲੇ ਪਹਿਰ
24. ਭੈਰਉ ਪ੍ਰਭਾਤ ਵੇਲੇ
25. ਬਸੰਤੁ ਦਿਨ ਦੇ ਪਹਿਲੇ ਪਹਿਰ ਅਤੇ ਬਸੰਤ ਰੁਤ ਚ
26. ਸਾਰੰਗ ਕਿਸੇ ਵੀ ਸਮੇਂ
27. ਮਲਾਰ ਰਾਤ ਦੇ ਤੀਜੇ ਪਹਿਰ
28. ਕਾਨੜਾ ਰਾਤ ਦੇ ਦੂਜੇ ਪਹਿਰ
29. ਕਲਿਆਨ ਰਾਤ ਦੇ ਪਹਿਲੇ ਪਹਿਰ
30. ਪ੍ਰਭਾਤੀ ਸਵੇਰ ਦੇ ਪਹਿਲੇ ਪਹਿਰ
31. ਜੈਜਾਵੰਤੀ ਰਾਤ ਦੇ ਦੂਜੇ ਪਹਿਰ
No comments:
Post a Comment