BHANIKAR BHAGAT
Bhagat Kabir Ji
ਭਗਤ ਕਬੀਰ ਜੀ
ਜਨਮ ਅਸਥਾਨ ਬਨਾਰਸ , ਉੱਤਰ ਪ੍ਰਦੇਸ਼
ਪਿਤਾ ਦਾ ਨਾਮ ਨੀਰੂ ਜੀ
ਮਾਤਾ ਦਾ ਨਾਮ ਨੀਮਾ ਜੀ
ਪਤਨੀ ਦਾ ਨਾਮ ਮਾਈ ਲੋਈ ਜੀ
ਜਾਤ ਜੁਲਾਹਾ
ਗੁਰੂ ਮੰਤਰ ਭਗਤ ਰਾਮਾਨੰਦ ਜੀ ਪਾਸੋ
ਉਮਰ 120 ਸਾਲ ਦੀ ਆਯੂ ਭੋਗਕੇ
ਬਾਣੀ 229 ਸ਼ਬਦ ਅਤੇ 243 ਸਲੋਕ ,16 ਰਾਗਾਂ ਵਿੱਚ
ਅੰਤ ਕਾਲ 1495 ਈ. ਪਰਲੋਕ ਸਿਧਾਰ ਗਏ
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੇ ਪ੍ਰਾਪਤ ਹੁੰਦੇ ਹਨ
Bhagat Nam Dev ji
ਭਗਤ ਨਾਮ ਦੇਵ ਜੀ
ਜਨਮ ਅਸਥਾਨ ਪਿੰਡ ਨਰਸੀ ਬਾਮਣੀ, ਜ਼ਿਲਾ ਸਤਾਰਾ , ਮਹਾਰਾਸ਼ਟਰ
ਪਿਤਾ ਦਾ ਨਾਮ ਦਾਮਾ ਸੇਠ ਜੀ
ਮਾਤਾ ਦਾ ਨਾਮ ਗੋਨਾ ਬਾਈ ਜੀ
ਪਤਨੀ ਦਾ ਨਾਮ ਰਾਜਾਬਾਈ ਜੀ
ਜਾਤ ਛੀਂਬਾ
ਬਾਣੀ 61 ਸ਼ਬਦ ,18 ਰਾਗਾਂ ਵਿੱਚ ( ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ)
ਉਮਰ 80 ਸਾਲ ਦੀ ਆਯੂ ਕੇ
ਅੰਤ ਕਾਲ 1350 ਈ .ਵਿਚ ਪਰਲੋਕ ਸਿਧਾਰ ਗਏ ਘੁਮਾਣ,ਗੁਰਦਾਸਪੁਰ ,ਪੰਜਾਬ
( ਆਪ ਜੀ ਦੇ 4 ਸਪੁੱਤਰ ਅਤੇ 1 ਸਪੁੱਤਰੀ ਸੀ )
Bhagat Ravi Das ji
ਭਗਤ ਰਵਿਦਾਸ ਜੀ
ਭਗਤ ਰਵਿਦਾਸ ਜੀ
![ravi das g](https://blogger.googleusercontent.com/img/b/R29vZ2xl/AVvXsEhojBwQ8QXsiqq1aZlg3ywaQ3W-MFjYwgqBupvOrADx6oax2mVRlyk0ufFj0UI8mUp7c7y57D-6yvj_MHbOwm-aBmrcFFJvjN0HlSrIHp3wIvki3XgCy_fxWDTiwWcX1mgrbiA7eW6dzmAc/s320/2015-02-03_bhagat_ravidas_ji.jpg)
ਜਨਮ 1376 ਈ.
ਜਨਮ ਅਸਥਾਨ ਬਨਾਰਸ (ਪਿੰਡ ਸੀਰਗੋਵਰਧਨਪੁਰ) , ਉਤਾਰ ਪ੍ਰਦੇਸ਼
ਪਿਤਾ ਦਾ ਨਾਮ ਸ੍ਰੀ ਸੰਤੋਖ ਦਾਸ ਜੀ
ਮਾਤਾ ਦਾ ਨਾਮ ਮਾਤਾ ਕਲਸੀ ਦੇਵੀ ਜੀ
ਪਤਨੀ ਦਾ ਨਾਮ ਲੋਨਾ ਜੀ
ਜਾਤ ਚਮਾਰ
ਬਾਣੀ ਰਚਨਾ 40 ਸ਼ਬਦ ,16 ਰਾਗਾਂ ਵਿੱਚ
ਉਮਰ 151 ਸਾਲ ਦੀ ਆਯੂ ਭੋਗ ਕੇ
ਅੰਤ ਕਾਲ 1527 ਈ .ਬਨਾਰਸ ਵਿਖੇ ਪਰਲੋਕ ਸਿਧਾਰ ਗਏ
(ਆਪ ਜੀ ਦੇ 40 ਸ਼ਬਦ ਸ਼੍ਰੀ ਗੁਰੂ ਗ੍ਰੰਥ ਵਿਚ ਪ੍ਰਾਪਤ ਹੁੰਦੇ)
ਜਨਮ ਅਸਥਾਨ ਬਨਾਰਸ (ਪਿੰਡ ਸੀਰਗੋਵਰਧਨਪੁਰ) , ਉਤਾਰ ਪ੍ਰਦੇਸ਼
ਪਿਤਾ ਦਾ ਨਾਮ ਸ੍ਰੀ ਸੰਤੋਖ ਦਾਸ ਜੀ
ਮਾਤਾ ਦਾ ਨਾਮ ਮਾਤਾ ਕਲਸੀ ਦੇਵੀ ਜੀ
ਪਤਨੀ ਦਾ ਨਾਮ ਲੋਨਾ ਜੀ
ਜਾਤ ਚਮਾਰ
ਬਾਣੀ ਰਚਨਾ 40 ਸ਼ਬਦ ,16 ਰਾਗਾਂ ਵਿੱਚ
ਉਮਰ 151 ਸਾਲ ਦੀ ਆਯੂ ਭੋਗ ਕੇ
ਅੰਤ ਕਾਲ 1527 ਈ .ਬਨਾਰਸ ਵਿਖੇ ਪਰਲੋਕ ਸਿਧਾਰ ਗਏ
(ਆਪ ਜੀ ਦੇ 40 ਸ਼ਬਦ ਸ਼੍ਰੀ ਗੁਰੂ ਗ੍ਰੰਥ ਵਿਚ ਪ੍ਰਾਪਤ ਹੁੰਦੇ)
Bhagat Ramanad Ji
ਭਗਤ ਰਾਮਾਨੰਦ ਜੀਜਨਮ 1366 ਈ .
ਪਿਤਾ ਦਾ ਨਾਮ ਭੂਰਿ ਕਰਮ ਜੀ
ਮਾਤਾ ਦਾ ਨਾਮ ਸ਼ਸੀਲਾ ਜੀ
ਜਾਤ ਬ੍ਰਾਹਮਣ
ਬਾਣੀ ਰਚਨਾ 1 ਸ਼ਬਦ ( ਬਸੰਤੁ ਰਾਗ ਵਿੱਚ )
ਉਮਰ 101 ਸਾਲ ਦੀ ਆਯੂ ਭੋਗ ਕੇ
ਅੰਤ ਕਾਲ 1467 ਈ. ਨੂੰ ਬਨਾਰਸ ਗੰਗਾ ਕਿਨਾਰੇ ਪੰਜਾਗ ਘਾਟ ਤੇ ਸੰਸਾਰਕ ਯਾਤਰਾ ਸੰਪੂਰਨ ਕਰਦਿਆਂ ਪ੍ਰਲੋਕ ਸਿਧਾਰ ਗਏ
(ਆਪ ਜੀ ਦੀ ਸੁਪਤਨੀ ਅਤੇ ਸੰਤਾਨ ਬਾਰੇ ਕੋਈ ਭਰੋਸੇਮੰਦ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ) (ਆਪ ਜੀ ਦਾ ਕੇਵਲ ਇਕ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਾਪਤ ਹੁੰਦਾ ਹੈ )
Bhagat Jai Dev Ji
ਭਗਤ ਜੈ ਦੇਵ ਜੀ
ਭਗਤ ਜੈ ਦੇਵ ਜੀ
ਜਨਮ ਅਸਥਾਨ ਪਿੰਡ ਕੇਂਦਲੀ, ਜ਼ਿਲਾ ਬੀਰ ਭੂਮਿ , ਬੰਗਾਲ
ਪਿਤਾ ਦਾ ਨਾਮ ਭੋਜ ਦੇਵ ਜੀ
ਮਾਤਾ ਦਾ ਨਾਮ ਬਾਮ ਦੇਵ ਜੀ
ਜਾਤ ਬ੍ਰਾਹਮਣ
ਬਾਣੀ ਰਚਨਾ 2 ਸ਼ਬਦ , 2 ਰਾਗਾਂ ਵਿੱਚ
ਉਮਰ / ਅੰਤ ਕਾਲ 72 ਸਾਲ ਦੀ ਆਯੂ ਭੋਗ ਕੇ
ਅੰਤ ਕਾਲ 1273 ਈ ਵਿੱਚ ਪ੍ਰਲੋਕ ਸਿਧਾਰ ਗਏ
(ਆਪ ਜੀ ਦੀ ਸੁਪਤਨੀ ਤੇ ਸੰਤਾਨ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ)
(ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਪ ਜੀ ਦੇ 2 ਸ਼ਬਦ ਰਾਗ ਗੁਜਰੀ ਤੇ ਰਾਗ ਮਾਰੂ ਵਿਚ ਪ੍ਰਾਪਤ ਹੁੰਦੇ ਹਨ )
Bhagat Tirlochan Ji
ਭਗਤ ਤ੍ਰਿਲੋਚਨ ਜੀਜਨਮ ਅਸਥਾਨ ਪਿੰਡ ਬਾਸਰੀ, ਜ਼ਿਲਾ ਸ਼ੋਲਾਪੁਰ ,(ਮਹਾਰਾਸ਼ਟਰ)
ਬਾਣੀ 4 ਸ਼ਬਦ 3 ਰਾਗਾਂ ਵਿੱਚ (ਸਿਰੀ ਰਾਗ , ਰਾਗ ਗੂਜਰੀ ਤੇ ਧਨਾਸਰੀ ਰਾਗ )
ਉਮਰ / ਅੰਤ ਕਾਲ 68 ਸਾਲ ਦੀ ਆਯੂ ਭੋਗ ਕੇ
ਅੰਤ ਕਾਲ 1335 ਈ ਵਿੱਚ ਪ੍ਰਲੋਕ ਸਿਧਾਰ ਗਏ
(ਆਪ ਜੀ ਦੇ ਮਾਤਾ ਪਿਤਾ, ਸੁਪਤਨੀ, ਸੰਤਾਨ ਆਦਿ ਬਾਰੇ ਕੋਈ ਜਾਣਕਰੀ ਨਹੀਂ ਮਿਲਦੀ)
(ਆਪ ਜੀ ਭਗਤ ਨਾਮਦੇਵ ਜੀ ਦੇ ਗੂੜੇ ਮਿੱਤਰ ਸਨ)
( ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ 4 ਸ਼ਬਦ 3 ਰਾਗਾਂ ਵਿਚ ਪ੍ਰਾਪਤ ਹੁੰਦੇ ਹਨ)
Bhagat Dhanna Ji
ਭਗਤ ਧੰਨਾ ਜੀ
ਭਗਤ ਧੰਨਾ ਜੀ
ਜਨਮ ਅਸਥਾਨ ਧੂਆਨ ਨਗਰ , ਜ਼ਿਲਾ ਟਾਂਕ, (ਰਾਜਸਥਾਨ)
ਜਾਤ ਜੱਟ
ਬਾਣੀ 4 ਸ਼ਬਦ 2 ਰਾਗਾਂ ਵਿੱਚ (ਰਾਗ ਆਸਾ ਤੇ ਧਨਾਸਰੀ)
ਉਮਰ 60 ਸਾਲ ਦੀ ਆਯੂ ਭੋਗ ਕੇ
ਅੰਤ ਕਾਲ 1475 ਈ ਵਿੱਚ ਪ੍ਰਲੋਕ ਸਿਧਾਰ ਗਏ
(ਆਪ ਜੀ ਦੇ ਮਾਤਾ ਪਿਤਾ, ਤੇ ਪਰਿਵਾਰ ਬਾਰੇ ਕੋਈ ਠੋਸ ਜਾਣਕਰੀ ਨਹੀਂ ਮਿਲਦੀ)
(ਆਪ ਜੀ ਦੀ ਆਰਤੀ ਨਾਲ ਸੰਬੰਧਤ ਸ਼ਬਦ -ਬਾਣੀ " ਗੋਪਾਲ ਤੇਰਾ ਆਰਤਾ" ਬਹੁਤ ਪ੍ਰਸਿੱਧ ਹੈ)
(ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਪ ਜੀ ਦੇ 4 ਸ਼ਬਦ ਪ੍ਰਾਪਤ ਹੁੰਦੇ ਹਨ )
Bhagat Sann Ji
ਭਗਤ ਸੈਣ ਜੀ ਜਨਮ 1390 ਈ.
ਜਨਮ ਅਸਥਾਨ ਬਾਂਧਵਗੜ੍ਹ ,ਜ਼ਿਲਾ ਰੀਵਾ , ਮੱਧ ਪ੍ਰਦੇਸ਼
ਪਿਤਾ ਦਾ ਨਾਮ ਸ੍ਰੀ ਮੁਕੰਦ ਰਾਏ ਜੀ
ਮਾਤਾ ਦਾ ਨਾਮ ਸ੍ਰੀ ਮਤੀ ਜੀਵਨੀ ਜੀ
ਜਾਤ ਨਾਈ
ਬਾਣੀ 1 ਸ਼ਬਦ ,ਧਨਾਸਰੀ ਰਾਗ ਵਿੱਚ
ਉਮਰ 50 ਸਾਲ ਦੀ ਆਯੂ ਭੋਗ ਕੇ
ਅੰਤ ਕਾਲ 1440 ਈ. ਨੂੰ ਪ੍ਰਲੋਕ ਸਿਧਾਰ ਗਏ |
(ਆਪ ਜੀ ਦੀ ਸੁਪਤਨੀ ਤੇ ਸੰਤਾਨ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲਦੀ)
(ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਪ ਜੀ ਦਾ ਕੇਵਲ 1 ਸ਼ਬਦ ਧਨਾਸਰੀ ਰਾਗ ਵਿਚ ਮਿਲਦਾ ਹੈ
Bhagat Peepa Ji
ਭਗਤ ਪੀਪਾ ਜੀ
ਭਗਤ ਪੀਪਾ ਜੀ
ਜਨਮ 1426 ਈ.
ਜਨਮ ਅਸਥਾਨ ਗਗਰੋਨ ਗੜ੍ਹ ਰਾਜਸਥਾਨ
ਜਾਤ ਨਾਈ
ਪਤਨੀ ਦਾ ਨਾਮ ਸ੍ਰੀ ਮਤੀ ਸੀਤਾ ਜੀ
ਬਾਣੀ 1 ਸ਼ਬਦ ,ਧਨਾਸਰੀ ਰਾਗ ਵਿੱਚ
ਉਮਰ 136 ਸਾਲ ਦੀ ਆਯੂ ਭੋਗ ਕੇ
ਅੰਤ ਕਾਲ 1582 ਈ. ਨੂੰ ਪ੍ਰਲੋਕ ਸਿਧਾਰ ਗਏ |
(ਆਪ ਜੀ ਦੀ ਮਾਤਾ ਪਿਤਾ ਤੇ ਸੰਤਾਨ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲਦੀ)
(ਆਪ ਜੀ ਰਾਜ ਘਰਾਣੇ ਨਾਲ ਸੰਬੰਧਤ ਸਨ)
(ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੇਵਲ 1 ਸ਼ਬਦ ਦਰਜ ਹੈ ਰਾਗ ਧਨਾਸਰੀ ਵਿਚ)
Bhagat Bhekhan Ji
ਭਗਤ ਭੀਖਣ ਜੀ
ਭਗਤ ਭੀਖਣ ਜੀ
ਜਨਮ 1480 ਈ.
ਜਨਮ ਅਸਥਾਨ ਪਿੰਡ ਕਾਕੋਰੀ ,ਲਖਨਊ, ਉੱਤਰ ਪ੍ਰਦੇਸ਼
ਬਾਣੀ 2 ਸ਼ਬਦ, ਸੋਰਠਿ ਰਾਗ ਵਿਚ
ਉਮਰ 93 ਸਾਲ ਦੀ ਆਯੂ ਭੋਗ ਕੇ
ਅੰਤ ਕਾਲ 1573 ਈ. ਨੂੰ ਪ੍ਰਲੋਕ ਸਿਧਾਰ ਗਏ
(ਆਪ ਜੀ ਦੀ ਮਾਤਾ ਪਿਤਾ ਤੇ ਪਰਿਵਾਰ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲਦੀ)
(ਆਪ ਜੀ ਸੂਫੀ ਦਰਵੇਸ਼ ਸਨ )
(ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਪ ਜੀ ਦੇ 2 ਸ਼ਬਦ ਸੋਰਠਿ ਰਾਗ ਵਿਚ ਦਰਜ ਹਨ)
Bhagat Sadhna Ji
ਭਗਤ ਸਾਧਨਾ ਜੀ
ਭਗਤ ਸਾਧਨਾ ਜੀ
ਜਨਮ 1180 ਈ : ਪ੍ਰਵਾਨ ਕੀਤਾ ਜਾਂਦਾ ਹੈ
ਜਨਮ ਅਸਥਾਨ ਸੇਹਬਾਨ,ਸੂਬਾ ਸਿੰਧ ,ਹੁਣ ਪਾਕਿਸਤਾਨ
ਧਰਮ ਇਸਲਾਮ
(ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਪ ਜੀ ਦਾ 1 ਸ਼ਬਦ ਰਾਗ ਬਿਲਾਵਲ ਵਿਚ ਦਰਜ ਹੈ)
(ਆਪ ਜੀ ਦੇ ਪਰਿਵਾਰ ਤੇ ਮਾਤਾ ਪਿਤਾ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ)
(ਅਕਾਲ ਚਲਾਣਾ ਸਰਹੰਦ ਜਿਥੇ ਆਪ ਦੀ ਯਾਦ ਵਿਚ ਦੇਹੁਰਾ ਹੈ)
Bhagat Parmanad Ji
ਭਗਤ ਪਰਮਾਨੰਦ ਜੀ
ਭਗਤ ਪਰਮਾਨੰਦ ਜੀ
ਜਨਮ 1483 ਈ
ਜਨਮ ਅਸਥਾਨ ਕਨੌਜ,ਮਹਾਰਾਸ਼ਟਰ
ਬਾਣੀ 1 ਸ਼ਬਦ,ਸਾਰੰਗ ਰਾਗ ਵਿਚ ਹੈ
ਉਮਰ 110 ਸਾਲ ਦੀ ਉਮਰ ਭੋਗ ਕੇ
ਅੰਤ ਕਾਲ 1593 ਈ ਅਕਾਲ ਚਲਾਣਾ ਕਰ ਗਏ
(ਆਪ ਦੇ ਪਰਿਵਾਰ ਅਤੇ ਮਾਤਾ ਪਿਤਾ ਬਾਰੇ ਕੋਈ ਸੂਚਨਾ ਨਹੀਂ ਮਿਲਦੀ)
(ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ 1 ਸ਼ਬਦ ਸਾਰੰਗ ਰਾਗ ਵਿਚ ਦਰਜ ਹੈ)
Bhagat Surdass Ji
ਭਗਤ ਸੂਰਦਾਸ ਜੀ
ਭਗਤ ਸੂਰਦਾਸ ਜੀ
ਆਪ ਦੀ ਅੱਖਾਂ ਦੀ ਰੋਸ਼ਨੀ ਜਾਣ ਕਰਨ ਆਪ ਦਾ ਨਾਮ ਭਗਤ ਸੂਰਦਾਸ ਪ੍ਰਸਿੱਧ ਹੋ ਗਿਆ
ਜਨਮ 1529
ਜਨਮ ਅਸਥਾਨ ਕਾਸ਼ੀ ਦੇ ਨੇੜੇ ਮੰਨਿਆ ਜਾਂਦਾ ਹੈ
ਪਿਤਾ ਦਾ ਨਾਮ ਪੰਡਿਤ ਰੈਦਾਸ ਜੀ
ਬਾਣੀ 1 ਸ਼ਬਦ,ਸਾਰੰਗ ਰਾਗ ਵਿਚ ਹੈ
ਅਕਾਲ ਚਲਾਣਾ ਕਾਸ਼ੀ ਉੱਤਰ ਪ੍ਰਦੇਸ਼ ਵਿਚ
ਆਪ ਦੇ ਪਰਿਵਾਰ ਅਤੇ ਮਾਤਾ ਅਤੇ ਪਤਨੀ ਬਾਰੇ ਕੋਈ ਸੂਚਨਾ ਨਹੀਂ ਮਿਲਦੀ
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਰਾਗ ਸਾਰੰਗ ਵਿਚ ਆਪ ਜੀ ਦੀ ਕੇਵਲ ਪੰਗਤੀ ਦਰਜ ਹੈ
Bahgat Beni Ji
ਭਗਤ ਬੇਣੀ ਜੀ
ਭਗਤ ਬੇਣੀ ਜੀ
![benii g](https://blogger.googleusercontent.com/img/b/R29vZ2xl/AVvXsEiHP-rCjP9V2usK4LDRlo1UmvDRE57z9UkLq-0IPwKlWzFTpBu-YmYgkmApvffy-nZKW9GstAJ_2pCvjsuoIl2Gq45GwOaTbPA3FreaTpP4K9rwrSjKlX6zzwESywClSSQAv4_CqKCQK47W/s320/beni+%25282%2529.jpg)
ਜਨਮ ਆਪ ਦੀ ਜਨਮ ਮਿਤੀ ਵੀ ਨਿਸਚਿਤ ਨਹੀਂ ਹੈ ਪਰ ਆਪ ਜੀ 15 ਈ
16 ਈ ,ਸਦੀ ਦੇ ਵਿਚਕਾਰ ਪੈਦਾ ਹੋਏ
ਜਨਮ ਅਸਥਾਨ ਪਿੰਡ ਆਸਾਨੀ ,ਮੱਧ ਪ੍ਰਦੇਸ਼
ਬਾਣੀ 3 ਸ਼ਬਦ, ਰਾਗ ਸਿਰੀ ,ਰਾਮਕਲੀ ,ਪ੍ਰਭਾਤੀ ਵਿਚ ਹੈ
(ਅਕਾਲ ਚਲਾਣਾ ਇਸ ਕੋਈ ਠੋਸ ਜਾਣਕਾਰੀ ਨਹੀਂ ਮਿਲਦੀ)
(ਆਪ ਦੇ ਪਰਿਵਾਰ ਅਤੇ ਮਾਤਾ ਪਿਤਾ ਅਤੇ ਬਾਰੇ ਕੋਈ ਸੂਚਨਾ ਨਹੀਂ ਮਿਲਦੀ)
(ਆਪ ਜਾਤ ਦੇ ਬ੍ਰਾਹਮਣ ਸਨ)
(ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਪ ਜੀ 3 ਸ਼ਬਦ ਪ੍ਰਾਪਤ ਹੁੰਦੇ ਹਨ)
Bhagat Kabir Ji
ਭਗਤ ਫ਼ਰੀਦ ਜੀ
ਭਗਤ ਫ਼ਰੀਦ ਜੀ
ਜਨਮ 1173 ਈ.
ਜਨਮ ਅਸਥਾਨ ਪਿੰਡ ਖੋਤਵਾਲ ,ਚਾਵਲ ਮੁਸ਼ੈਖਾਂ,ਮੁਲਤਾਨ (ਹੁਣ ਪਾਕਿਸਤਾਨ )
ਪਿਤਾ ਦਾ ਨਾਮ ਸ਼ੇਖ਼ ਜਮਾਲੁਦੀਨ ਜੀ
ਮਾਤਾ ਦਾ ਨਾਮ ਬੀਬੀ ਕੁਰਸ਼ਾਮ ਜੀ
ਬਚੇ ਅੱਠ
(93 ਸਾਲ ਦੀ ਉਮਰ ਭੋਗ ਕੇ 1265 ਈ ਅਕਾਲ ਚਲਾਣਾ ਕਰ ਗਏ)
(ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਪ ਜੀ ਦੇ 18 ਸਲੋਕ ਸਮੇਤ 130 ਸਲੋਕ ਪ੍ਰਾਪਤ ਹੁੰਦੇ ਹਨ)
No comments:
Post a Comment