BANIKAR GURU
ਧੰਨ ਧੰਨ ਗੁਰੂ ਨਾਨਕ ਦੇਵ ਜੀ
ਪ੍ਰਕਾਸ਼ 1469 ਈ .
ਪ੍ਰਕਾਸ਼ ਅਸਥਾਨ ਰਾਏ ਭੋਏ ਦੀ ਤਲਵੰਡੀ ,(ਹੁਣ ਪਾਕਿਸਤਾਨ )
ਪਿਤਾ ਦਾ ਨਾਮ ਮਹਿਤਾ ਕਾਲੂ ਜੀ
ਮਾਤਾ ਦਾ ਨਾਮ ਤ੍ਰਿਪਤਾ ਦੇਵੀ ਜੀ
ਗੁਰੂ ਕੇ ਮਹਿਲ ਮਾਤਾ ਸੁਲੱਖਣੀ ਜੀ
ਸਾਹਿਬਜ਼ਾਦੇ ਬਾਬਾ ਸਿਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ
ਬਾਣੀ 974 ਸ਼ਬਦ ,19 ਰਾਗਾਂ ਵਿੱਚ,3 ਵਾਰਾਂ
ਧੰਨ ਧੰਨ ਗੁਰੂ ਅੰਗਦ ਦੇਵ ਜੀ
ਪ੍ਰਕਾਸ਼ 1504 ਈ.
ਪ੍ਰਕਾਸ਼ ਅਸਥਾਨ ਮਾਤੇ ਦੀ ਸਰਾਂ, ਜ਼ਿਲਾ ਫਿਰੋਜ਼ਪੁਰ, ਪੰਜਾਬ
ਪਿਤਾ ਦਾ ਨਾਮ ਬਾਬਾ ਫੇਰੂ ਮੱਲ ਜੀ
ਮਾਤਾ ਦਾ ਨਾਮ ਬੇਬੇ ਦਯਾ ਕੌਰ
ਗੁਰੂ ਕੇ ਮਹਿਲ ਮਾਤਾ ਖੀਵੀ ਜੀ
ਸਾਹਿਬਜ਼ਾਦੇ ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ
ਸਾਹਿਬਜ਼ਾਦੀਆਂ ਬੀਬੀ ਅਨੋਖੀ ਜੀ ਬੀਬੀ ਅਮਰੋ ਜੀ
ਬਾਣੀ 63 ਸ਼ਲੋਕ
ਜੋਤਿ ਜੋਤ 1552 ਈ. ਖਡੂਰ ਸਾਹਿਬ ,ਪੰਜਾਬ
ਗੁਰੂ ਨਾਨਕ ਦੇਵ ਜੀ ਨਾਲ ਮੁਲਾਕਾਤ 1531 ਈ ਕਰਤਾਰਪੁਰ ਵਿਖੇ (ਰਵੀ ਦਰਿਆ ਦੇ ਕੰਡੇ)
ਧੰਨ ਧੰਨ ਗੁਰੂ ਅਮਰ ਦਾਸ ਜੀ
ਪ੍ਰਕਾਸ਼ 1479 ਈ.
ਪ੍ਰਕਾਸ਼ ਅਸਥਾਨ ਪਿੰਡ ਬਾਸਰਕੇ , ਅੰਮ੍ਰਿਤਸਰ ,ਪੰਜਾਬ
ਪਿਤਾ ਦਾ ਨਾਮ ਬਾਬਾ ਤੇਜ ਭਾਨ ਜੀ
ਮਾਤਾ ਦਾ ਨਾਮ ਬੇਬੇ ਸੁਲੱਖਣੀ ਜੀ
ਗੁਰੂ ਕੇ ਮਹਿਲ ਬੀਬੀ ਮਾਨਸਾ ਦੇਵੀ ਜੀ
ਸਾਹਿਬਜ਼ਾਦੇ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ
ਸਾਹਿਬਜ਼ਾਦਿਆਂ ਬੀਬੀ ਦਾਨੀ ਜੀ ਬੀਬੀ ਭਾਨੀ ਜੀ
ਬਾਣੀ 907 ਸ਼ਬਦ , 17 ਰਾਗਾਂ ਵਿੱਚ,4 ਵਾਰਾਂ
ਜੋਤੀ ਜੋਤ 1574 ਈ .ਗੋਇੰਦਵਾਲ , ਪੰਜਾਬ
ਧੰਨ ਧੰਨ ਗੁਰੂ ਰਾਮ ਦਾਸ ਜੀ
ਪ੍ਰਕਾਸ਼ 1534 ਈ.
ਪ੍ਰਕਾਸ਼ ਅਸਥਾਨ ਚੂਨਾ ਮੰਡੀ ,ਲਾਹੌਰ (ਹੁਣ ਪਾਕਿਸਤਾਨ )
ਪਿਤਾ ਦਾ ਨਾਮ ਬਾਬਾ ਹਰੀ ਦਾਸ ਜੀ
ਮਾਤਾ ਦਾ ਨਾਮ ਬੇਬੇ ਦਯਾ ਕੌਰ ਜੀ
ਗੁਰੂ ਕੇ ਮਹਿਲ ਬੀਬੀ ਭਾਨੀ ਜੀ
ਸਾਹਿਬਜ਼ਾਦੇ ਬਾਬਾ ਪ੍ਰਿਥੀ ਚੰਦ ਤੇ ਬਾਬਾ ਮਹਾ ਦੇਵ ਜੀ ਤੇ ਗੁਰੂ ਅਰਜਨ ਦੇਵ ਜੀ
ਬਾਣੀ 638 ਸ਼ਬਦ , 30 ਰਾਗਾਂ ਵਿੱਚ,8 ਵਾਰਾਂ
ਜੋਤੀ ਜੋਤ 1581 ਈ .ਗੋਇੰਦਵਾਲ , ਪੰਜਾਬ
ਧੰਨ ਧੰਨ ਗੁਰੂ ਅਰਜਨ ਦੇਵ ਜੀ
ਪ੍ਰਕਾਸ਼ ਅਸਥਾਨ ਗੋਇੰਦਵਾਲ,ਜ਼ਿਲਾ , ਅੰਮ੍ਰਿਤਸਰ ,ਪੰਜਾਬ
ਪਿਤਾ ਦਾ ਨਾਮ ਗੁਰੂ ਰਾਮ ਦਾਸ ਜੀ
ਮਾਤਾ ਦਾ ਨਾਮ ਬੀਬੀ ਭਾਨੀ ਜੀ
ਗੁਰੂ ਕੇ ਮਹਿਲ ਮਾਤਾ ਗੰਗਾ ਜੀ
ਸਾਹਿਬਜ਼ਾਦੇ (ਗੁਰੂ) ਹਰਿਗੋਬਿੰਦ ਸਾਹਿਬ ਜੀ
ਬਾਣੀ 2312 ਸ਼ਬਦ , 30 ਰਾਗਾਂ ਵਿੱਚ,6 ਵਾਰਾਂ
ਜੋਤੀ ਜੋਤ 1606 ਈ .ਲਾਹੌਰ ( ਹੁਣ ਪਾਕਿਸਤਾਨ )
ਧੰਨ ਧੰਨ ਗੁਰੂ ਤੇਗ਼ ਬਹਾਦਰ ਜੀ
ਪ੍ਰਕਾਸ਼ 1621 ਈ .
ਪ੍ਰਕਾਸ਼ ਅਸਥਾਨ ਗੁਰੂ ਕੇ ਮਹਿਲ , ਅੰਮ੍ਰਿਤਸਰ ,ਪੰਜਾਬ
ਪਿਤਾ ਦਾ ਨਾਮ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ
ਮਾਤਾ ਦਾ ਨਾਮ ਬੀਬੀ ਨਾਨਕੀ ਜੀ
ਗੁਰੂ ਕੇ ਮਹਿਲ ਮਾਤਾ ਗੁਜਰੀ ਜੀ
ਸਾਹਿਬਜ਼ਾਦੇ (ਗੁਰੂ) ਗੋਬਿੰਦ ਸਿੰਘ ਸਾਹਿਬ ਜੀ
ਬਾਣੀ 115 ਸ਼ਬਦ ,15 ਰਾਗਾਂ ਵਿੱਚ
ਜੋਤੀ ਜੋਤ 1675 ਈ .ਦਿੱਲੀ
No comments:
Post a Comment