GURU GRANTH SAHIB JI
Dhan Dhan Shri Guru Granth Sahib Ji
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕਾਰਜ ਸ਼ਹੀਦਾਂ ਦੇ ਸਰਤਾਜ ਪੰਜਵੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੁਵਾਰਾ ਸੰਪੂਰਨ ਹੋਇਆ |
1599 ਈਸਵੀ ਵਿਚ ਦੀ ਸੰਪਾਦਨਾ ਦਾ ਕਾਰਜ ਆਰੰਭ ਹੋਇਆ | ਇਸ ਨੂੰ ਲਿਖਣ ਦੀ ਸੇਵਾ ਭਾਈ ਗੁਰਦਾਸ ਪ੍ਰਾਪਤ ਹੋਈ 1604 ਈਸਵੀ ਨੂੰ ਇਹ ਮਹਾਨ ਕਾਰਜ ਸੰਪਨ ਹੋਇਆ ਸ੍ਰੀ ਹਰਿਮੰਦਰ ਸਾਹਿਬ ਇਸ ਦਾ ਪਹਿਲਾ ਪ੍ਰਕਾਸ਼ ਹੋਇਆ ਬਾਬਾ ਬੁੱਢਾ ਸਾਹਿਬ ਜੀ ਨੂੰ ਇਸ ਦੇ ਪਹਿਲੇ ਗ੍ਰੰਥੀ ਥਾਪਿਆ ਗਿਆ |ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੇਲੇ ਜੋ ਪਹਿਲਾ ਹੁਕਮਨਾਮਾ ਆਇਆ , ਉਹ ਇਹ ਸੀ :
ਸੂਹੀ ਮਾਹਲਾ ੫ ।।
ਸੰਤਾ ਕੇ ਕਾਰਜ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ।।
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਾਲੁ ਛਾਇਆ ਰਾਮ ।।
ਅੰਮ੍ਰਿਤ ਜਾਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨਰੋਥ ਪੂਰੇ ।।
ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ ।।
ਪੂਰਨ ਪੁਰਖ ਅਬਿਨਾਸੀ ਜਗੁ ਵੇਦ ਪੁਰਾਣੀ ਗਾਇਆ ।।
ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ ।।੧।।
(ਗੁ.ਗ੍ਰੰ.ਸਾ.ਅੰਗ ੭੮੩/783)
ਇਸ ਮਹਾਨ ਗਰੰਥ ਦੇ 1430 ਅੰਗ ਹਨ ਇਸੇ ਤਰਾਂ ਗਰੰਥ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਵਿਚ ਵਾਹਿਗੁਰੂ ਦੀ ਪ੍ਰੇਮਾ ਭਗਤੀ ,ਬ੍ਰਰਮ ਗਿਆਨ,ਜੀਵਨ ਦੀਆ ਅਟਲ ਸਚਾਈਆਂ ਅਤੇ ਅਧਿਆਤਮਵਾਦ ਦੇ ਜੋ ਤੱਤ ਕਥਨ ਕੀਤੇ ਗਏ ਹਨ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਕੇਵਲ ਗਰੰਥ ਨਹੀਂ ਸਗੋਂ ਸਿੱਖਾਂ ਦਾ ਪੂਜਨੀਕ ਗੁਰੂ ਵੀ ਹੈ ਸੰਸਾਰ ਦੇ ਕਿਸੇ ਵੀ ਹੋਰ ਗਰੰਥ ਨੂੰ 'ਗੁਰੂ' ਦੀ ਪਦਵੀ ਪ੍ਰਾਪਤ ਨਹੀਂ ਹੋਈ |

No comments:
Post a Comment