Banikar Bhats
ਬਾਣੀ 54
ਸਵਈੇਏ ਪਹਿਲੀ ਪਾਤਸ਼ਾਹੀ ਕੇ 10
ਸਵਈਏ ਦੂਜੀ ਪਾਤਸ਼ਾਹੀ ਕੇ 10
ਸਵਈਏ ਤੀਜੀ ਪਾਤਸ਼ਾਹੀ ਕੇ 9
ਸਵਈਏ ਚੋਥੀ ਪਾਤਸ਼ਾਹੀ ਕੇ 13
ਸਵਈਏ ਪੰਜਵੀ ਪਾਤਸ਼ਾਹੀ ਕੇ 12
ਭਟ ਕਲਸਹਾਰ ਜੀ ਨੇ ਪੰਜ ਗੁਰੂ ਸਾਹਿਬਾਨ ਜੀ ਦੀ ਉਸਤਤ ਵਿਚ ਸਵਈਏ ਉਚਾਰੇ ਹਨ |
ਆਪ ਦੇ ਪਿਤਾ ਦਾ ਜੀ ਦਾ ਨਾਂ ਭਟ ਚੋਖਾ ਜੀ ਸੀ ਜੋ ਕਿ ਭਟ ਭਿਖਾ ਜੀ ਦੇ ਛੋਟੇ ਭਰਾ ਸਨ |
ਭਟ ਗਯੰਦ ਜੀ ਆਪ ਜੀ ਦੇ ਭਰਾ ਸਨ |
ਬਾਣੀ 5
ਸਵਈਏ ਤੀਜੀ ਪਾਤਸ਼ਾਹੀ ਕੇ 5
ਆਪ ਜੀ ਭੱਟ ਭਿਖਾ ਜੀ ਦੇ ਪੁੱਤਰ ਛੋਟੇ ਭਰਾ ਸਨ |
ਭੱਟ ਗਯੰਦ ਜੀ ਆਪ ਜੀ ਦੇ ਭਰਾ ਸਨ |
ਭੱਟ ਮਥੁਰਾ ਜੀ ਤੇ ਭੱਟ ਕੀਰਤ ਜੀ ਆਪ ਦੇ ਭਰਾ ਸਨ |
ਆਪ ਜੀ ਨੇ ਸ਼੍ਰੀ ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ 5 ਸਵਈਏ ਰਚੇ ਹਨ |
ਬਾਣੀ 8 ਸਵਈਏ
ਪਾਤਸ਼ਾਹੀ ਤੀਜੀ ਕੇ 4 ਸਵਈਏ
ਪਾਤਸ਼ਾਹੀ ਚੋਥੀ ਕੇ 4 ਸਵਈਏ
ਆਪ ਜੀ ਭੱਟ ਭਿਖਾ ਜੀ ਦੇ ਛੋਟੇ ਸਪੁੱਤਰ ਸਨ |
ਆਪ ਜੀ ਨੇ 4 ਸਵਈਏ ਗੁਰੂ ਅਮਰਦਾਸ ਜੀ ਤੇ 4 ਸਵਈਏ ਗੁਰੂ ਰਾਮਦਾਸ ਜੀ ਦੀ ਉਸਤਤਿ ਵਿਚ ਰਚੇ ਹਨ |
ਬਾਣੀ 2 ਸਵਈਏ
ਪਾਤਸ਼ਾਹੀ ਤੀਜੀ ਕੇ 2 ਸਵਈਏ
ਆਪ ਜੀ ਭੱਟ ਰਈਆ ਜੀ ਦੇ ਸਪੁੱਤਰ ਸਨ |
ਆਪ ਭੱਟਾਂ ਦੇ ਮੁਖੀ ਸਨ|
ਆਪ ਜੀ ਨੇ 2 ਸਵਈਏ ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ ਰਚੇ ਹਨ |
Bhat Salh Ji
ਭੱਟ ਸਲ੍ਹ ਜੀ
ਬਾਣੀ 3 ਸਵਈਏ
ਪਾਤਸ਼ਾਹੀ ਤੀਜੀ ਕੇ 1 ਸਵਈਏ
ਪਾਤਸ਼ਾਹੀ ਚੋਥੀ ਕੇ 3 ਸਵਈਏ
ਆਪ ਜੀ ਭੱਟ ਭਿਖਾ ਜੀ ਦੇ ਛੋਟੇ ਭਰਾ ਸੇਖੇ ਦੇ ਸਪੁੱਤਰ ਤੇ ਭੱਟ ਕਲ੍ਹ ਜੀ ਦੇ ਭਰਾ ਸਨ
ਆਪ ਜੀ ਨੇ ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ 1 ਅਤੇ
ਗੁਰੂ ਰਾਮਦਾਸ ਜੀ ਦੀ ਉਸਤਤਿ 2 ਸਵਈਏ ਰਚੇ ਹਨ
ਬਾਣੀ 1 ਸਵਈਏ
ਪਾਤਸ਼ਾਹੀ ਤੀਜੀ ਕੇ 1 ਸਵਈਏ
ਆਪ ਜੀ ਭੱਟ ਭਿਖਾ ਜੀ ਦੇ ਭਤੀਜੇ ਸਨ ਤੇ ਭੱਟ ਭਲ੍ਹ ਜੀ ਦੇ ਭਰਾ ਸਨ
ਆਪ ਜੀ ਨੇ ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ ਕੇਵਲ 1 ਸਵੈਯਾ ਰਚਿਆ ਹੈ
ਬਾਣੀ 16 ਸਵਈਏ
ਪਾਤਸ਼ਾਹੀ ਚੋਥੀ ਕੇ 16 ਸਵਈਏ
ਆਪ ਜੀ ਭੱਟ ਭਿਖਾ ਜੀ ਦੇ ਭਤੀਜੇ ਸਨ ਤੇ ਭੱਟ ਭਲ੍ਹ ਜੀ ਦੇ ਭਰਾ ਸਨ
ਆਪ ਜੀ ਨੇ ਗੁਰੂ ਰਾਮਦਾਸ ਜੀ ਦੀ ਉਸਤਤਿ ਵਿਚ 16 ਸਵਈਏ ਰਚੇ ਅਤੇ
ਗੋਇੰਦਵਾਲ ਸਾਹਿਬ ਨੂੰ ਬੈਕੁੰਠ ਧਾਮ ਆਖ ਕੇ ਸੰਬੋਧਨ ਕੀਤਾ
ਬਾਣੀ 13 ਸਵਈਏ
ਪਾਤਸ਼ਾਹੀ ਚੋਥੀ ਕੇ 13 ਸਵਈਏ
ਆਪ ਜੀ ਭੱਟ ਚੌਖਾਜੀ ਦੇ ਸਪੁੱਤਰ ਅਤੇ ਕਲਸਹਾਰ ਜੀ ਦੇ ਛੋਟੇ ਭਰਾਤਾ ਸਨ |
ਆਪ ਜੀ ਨੇ ਗੁਰੂ ਰਾਮਦਾਸ ਜੀ ਦੀ ਉਸਤਤਿ ਵਿਚ 13 ਸਵਈਏ ਰਚੇ |
ਬਾਣੀ 14 ਸਵਈਏ
ਪਾਤਸ਼ਾਹੀ ਚੋਥੀ ਕੇ 7 ਸਵਈਏ
ਪਾਤਸ਼ਾਹੀ ਪੰਜਵੀ ਕੇ 7 ਸਵਈਏ
ਆਪ ਜੀ ਨੇ ਗੁਰੂ ਰਾਮਦਾਸ ਜੀ ਦੀ ਉਸਤਤਿ ਵਿਚ 7 ਸਵਈਏ ਰਚੇ
ਅਤੇ 7 ਹੀ ਗੁਰੂ ਅਰਜਨ ਦੇਵ ਜੀ ਦੇ ਉਸਤਤਿ ਵਿਚ ਰਚੇ
ਬਾਣੀ 5 ਸਵਈਏ
ਪਾਤਸ਼ਾਹੀ ਪੰਜਵੀ ਕੇ 5 ਸਵਈਏ
ਆਪ ਜੀ ਭੱਟ ਸ਼ੇਖੇ ਜੀ ਦੇ ਸਪੁੱਤਰ ਸਨ
ਆਪ ਜੀ ਨੇ 5 ਸਵਈਏ ਗੁਰੂ ਅਰਜਨ ਦੇਵ ਜੀ ਦੇ ਉਸਤਤਿ ਵਿਚ ਰਚੇ
ਬਾਣੀ 2 ਸਵਈਏ
ਪਾਤਸ਼ਾਹੀ ਪੰਜਵੀ ਕੇ 2 ਸਵਈਏ
ਆਪ ਜੀ ਭੱਟ ਸ਼ੇਖੇ ਜੀ ਦੇ ਸਪੁੱਤਰ ਸਨ
ਆਪ ਜੀ ਨੇ 2 ਸਵਈਏ ਗੁਰੂ ਅਰਜਨ ਦੇਵ ਜੀ ਦੇ ਉਸਤਤਿ ਵਿਚ ਰਚੇ
Bhat kalsahar ji
ਭੱਟ ਕਲਸਹਾਰ ਜੀ

Bhat Jalap Ji
ਭੱਟ ਜਾਲਪ ਜੀ
ਬਾਣੀ 5
ਸਵਈਏ ਤੀਜੀ ਪਾਤਸ਼ਾਹੀ ਕੇ 5
ਆਪ ਜੀ ਭੱਟ ਭਿਖਾ ਜੀ ਦੇ ਪੁੱਤਰ ਛੋਟੇ ਭਰਾ ਸਨ |
ਭੱਟ ਗਯੰਦ ਜੀ ਆਪ ਜੀ ਦੇ ਭਰਾ ਸਨ |
ਭੱਟ ਮਥੁਰਾ ਜੀ ਤੇ ਭੱਟ ਕੀਰਤ ਜੀ ਆਪ ਦੇ ਭਰਾ ਸਨ |
ਆਪ ਜੀ ਨੇ ਸ਼੍ਰੀ ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ 5 ਸਵਈਏ ਰਚੇ ਹਨ |
Bhat kirat Ji
ਭੱਟ ਕੀਰਤ ਜੀ
ਬਾਣੀ 8 ਸਵਈਏ
ਪਾਤਸ਼ਾਹੀ ਤੀਜੀ ਕੇ 4 ਸਵਈਏ
ਪਾਤਸ਼ਾਹੀ ਚੋਥੀ ਕੇ 4 ਸਵਈਏ
ਆਪ ਜੀ ਭੱਟ ਭਿਖਾ ਜੀ ਦੇ ਛੋਟੇ ਸਪੁੱਤਰ ਸਨ |
ਆਪ ਜੀ ਨੇ 4 ਸਵਈਏ ਗੁਰੂ ਅਮਰਦਾਸ ਜੀ ਤੇ 4 ਸਵਈਏ ਗੁਰੂ ਰਾਮਦਾਸ ਜੀ ਦੀ ਉਸਤਤਿ ਵਿਚ ਰਚੇ ਹਨ |
Bhat Bikha Ji
ਭੱਟ ਭਿਖਾ ਜੀ
ਬਾਣੀ 2 ਸਵਈਏ
ਪਾਤਸ਼ਾਹੀ ਤੀਜੀ ਕੇ 2 ਸਵਈਏ
ਆਪ ਜੀ ਭੱਟ ਰਈਆ ਜੀ ਦੇ ਸਪੁੱਤਰ ਸਨ |
ਆਪ ਭੱਟਾਂ ਦੇ ਮੁਖੀ ਸਨ|
ਆਪ ਜੀ ਨੇ 2 ਸਵਈਏ ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ ਰਚੇ ਹਨ |
Bhat Salh Ji
ਭੱਟ ਸਲ੍ਹ ਜੀ
ਬਾਣੀ 3 ਸਵਈਏ
ਪਾਤਸ਼ਾਹੀ ਤੀਜੀ ਕੇ 1 ਸਵਈਏ
ਪਾਤਸ਼ਾਹੀ ਚੋਥੀ ਕੇ 3 ਸਵਈਏ
ਆਪ ਜੀ ਭੱਟ ਭਿਖਾ ਜੀ ਦੇ ਛੋਟੇ ਭਰਾ ਸੇਖੇ ਦੇ ਸਪੁੱਤਰ ਤੇ ਭੱਟ ਕਲ੍ਹ ਜੀ ਦੇ ਭਰਾ ਸਨ
ਆਪ ਜੀ ਨੇ ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ 1 ਅਤੇ
ਗੁਰੂ ਰਾਮਦਾਸ ਜੀ ਦੀ ਉਸਤਤਿ 2 ਸਵਈਏ ਰਚੇ ਹਨ
Bhat Bhalh Ji
ਭੱਟ ਭਲ੍ਹ ਜੀ
ਬਾਣੀ 1 ਸਵਈਏ
ਪਾਤਸ਼ਾਹੀ ਤੀਜੀ ਕੇ 1 ਸਵਈਏ
ਆਪ ਜੀ ਭੱਟ ਭਿਖਾ ਜੀ ਦੇ ਭਤੀਜੇ ਸਨ ਤੇ ਭੱਟ ਭਲ੍ਹ ਜੀ ਦੇ ਭਰਾ ਸਨ
ਆਪ ਜੀ ਨੇ ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ ਕੇਵਲ 1 ਸਵੈਯਾ ਰਚਿਆ ਹੈ
Bhat Nalh Ji
ਭੱਟ ਨਲ੍ਹ ਜੀ
ਬਾਣੀ 16 ਸਵਈਏ
ਪਾਤਸ਼ਾਹੀ ਚੋਥੀ ਕੇ 16 ਸਵਈਏ
ਆਪ ਜੀ ਭੱਟ ਭਿਖਾ ਜੀ ਦੇ ਭਤੀਜੇ ਸਨ ਤੇ ਭੱਟ ਭਲ੍ਹ ਜੀ ਦੇ ਭਰਾ ਸਨ
ਆਪ ਜੀ ਨੇ ਗੁਰੂ ਰਾਮਦਾਸ ਜੀ ਦੀ ਉਸਤਤਿ ਵਿਚ 16 ਸਵਈਏ ਰਚੇ ਅਤੇ
ਗੋਇੰਦਵਾਲ ਸਾਹਿਬ ਨੂੰ ਬੈਕੁੰਠ ਧਾਮ ਆਖ ਕੇ ਸੰਬੋਧਨ ਕੀਤਾ
Bhat Gayand Ji
ਭੱਟ ਗਯੰਦ ਜੀ
ਬਾਣੀ 13 ਸਵਈਏ
ਪਾਤਸ਼ਾਹੀ ਚੋਥੀ ਕੇ 13 ਸਵਈਏ
ਆਪ ਜੀ ਭੱਟ ਚੌਖਾਜੀ ਦੇ ਸਪੁੱਤਰ ਅਤੇ ਕਲਸਹਾਰ ਜੀ ਦੇ ਛੋਟੇ ਭਰਾਤਾ ਸਨ |
ਆਪ ਜੀ ਨੇ ਗੁਰੂ ਰਾਮਦਾਸ ਜੀ ਦੀ ਉਸਤਤਿ ਵਿਚ 13 ਸਵਈਏ ਰਚੇ |
Bhat Mathrua Ji
ਭੱਟ ਮਥੁਰਾ ਜੀ
ਬਾਣੀ 14 ਸਵਈਏ
ਪਾਤਸ਼ਾਹੀ ਚੋਥੀ ਕੇ 7 ਸਵਈਏ
ਪਾਤਸ਼ਾਹੀ ਪੰਜਵੀ ਕੇ 7 ਸਵਈਏ
ਆਪ ਜੀ ਨੇ ਗੁਰੂ ਰਾਮਦਾਸ ਜੀ ਦੀ ਉਸਤਤਿ ਵਿਚ 7 ਸਵਈਏ ਰਚੇ
ਅਤੇ 7 ਹੀ ਗੁਰੂ ਅਰਜਨ ਦੇਵ ਜੀ ਦੇ ਉਸਤਤਿ ਵਿਚ ਰਚੇ
Bhat Bhalh Ji
ਭੱਟ ਬਲ੍ਹ ਜੀ
ਬਾਣੀ 5 ਸਵਈਏ
ਪਾਤਸ਼ਾਹੀ ਪੰਜਵੀ ਕੇ 5 ਸਵਈਏ
ਆਪ ਜੀ ਭੱਟ ਸ਼ੇਖੇ ਜੀ ਦੇ ਸਪੁੱਤਰ ਸਨ
ਆਪ ਜੀ ਨੇ 5 ਸਵਈਏ ਗੁਰੂ ਅਰਜਨ ਦੇਵ ਜੀ ਦੇ ਉਸਤਤਿ ਵਿਚ ਰਚੇ
Bhat Harbans Ji
ਭੱਟ ਹਰਬੰਸ ਜੀ
ਬਾਣੀ 2 ਸਵਈਏ
ਪਾਤਸ਼ਾਹੀ ਪੰਜਵੀ ਕੇ 2 ਸਵਈਏ
ਆਪ ਜੀ ਭੱਟ ਸ਼ੇਖੇ ਜੀ ਦੇ ਸਪੁੱਤਰ ਸਨ
ਆਪ ਜੀ ਨੇ 2 ਸਵਈਏ ਗੁਰੂ ਅਰਜਨ ਦੇਵ ਜੀ ਦੇ ਉਸਤਤਿ ਵਿਚ ਰਚੇ
No comments:
Post a Comment