BANIKAR GURU
ਧੰਨ ਧੰਨ ਗੁਰੂ ਨਾਨਕ ਦੇਵ ਜੀ
ਪ੍ਰਕਾਸ਼ 1469 ਈ .
ਪ੍ਰਕਾਸ਼ ਅਸਥਾਨ ਰਾਏ ਭੋਏ ਦੀ ਤਲਵੰਡੀ ,(ਹੁਣ ਪਾਕਿਸਤਾਨ )
ਪਿਤਾ ਦਾ ਨਾਮ ਮਹਿਤਾ ਕਾਲੂ ਜੀ
ਮਾਤਾ ਦਾ ਨਾਮ ਤ੍ਰਿਪਤਾ ਦੇਵੀ ਜੀ
ਗੁਰੂ ਕੇ ਮਹਿਲ ਮਾਤਾ ਸੁਲੱਖਣੀ ਜੀ
ਸਾਹਿਬਜ਼ਾਦੇ ਬਾਬਾ ਸਿਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ
ਬਾਣੀ 974 ਸ਼ਬਦ ,19 ਰਾਗਾਂ ਵਿੱਚ,3 ਵਾਰਾਂ
ਜੋਤੀ ਜੋਤ 1539 ਈ .ਕਰਤਾਰਪੁਰ (ਹੁਣ ਪਾਕਿਸਤਾਨ)